Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samagrī. 1. ਸਾਮਾਨ, ਵਸਤਾਂ। 2. ਚੀਜ਼ ਵਸਤ, ਭਾਵ ਸ੍ਰਿਸ਼ਟੀ ਰਚਨਾ । 1. necessities, things. 2. creation.
ਉਦਾਹਰਨਾ:
1. ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥ Raga Gaurhee 5, Sukhmanee 4, 2:6 (P: 267).
ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ ॥ Raga Sorath 5, 20, 1:1 (P: 614).
2. ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥ Raga Gaurhee 5, Sukhmanee 10, 3:9 (P: 276).
ਉਦਾਹਰਨ:
ਸਗਲ ਸਮਗ੍ਰੀ ਜਾ ਕਾ ਤਨਾ ॥ Raga Gaurhee 5, Sukhmanee 23, 6:3 (P: 294).
ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ॥ (ਰਚਨਾ). Raga Sorath 5, 9, 1:1 (P: 611).

SGGS Gurmukhi-English Dictionary
[Var.] From Samagarī
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਸਮਗ੍ਰਿਕਾ) ਦੇਖੋ- ਸਾਮਗ੍ਰੀ. “ਸਗਲ ਸਮਗ੍ਰੀ ਤੇਰੀਆ.” (ਬਿਲਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits