Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabẖai. ਸਾਰੀ। all, whole. ਉਦਾਹਰਨ: ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥ Raga Gaurhee, Kabir, Asatpadee 43, 1:2 (P: 331).
|
Mahan Kosh Encyclopedia |
ਡਰ ਸਹਿਤ. ਦੇਖੋ- ਸਭਯ. “ਕਹੁ ਰਵਿਦਾਸ ਸਭੈ ਨਹੀ ਸਮਝਸਿ.” (ਰਾਮਕਲੀ) 2. ਸਭ ਹੀ. ਸਾਰੇ. “ਸਭੈ ਘਟਿ ਰਾਮੁ ਬੋਲੈ.” (ਮਾਲੀ ਨਾਮਦੇਵ) 3. ਸਭ੍ਯ. “ਸੋਈ ਰਾਮ ਸਭੈ ਕਹੈ, ਸੋਈ ਕਉਤਕਹਾਰ.” (ਸ. ਕਬੀਰ) ਸਭ੍ਯ ਅਤੇ ਨਟ ਦੇ ਰਾਮ ਉੱਚਾਰਣ ਵਿੱਚ ਭੇਦ ਹੈ. ਸਭ੍ਯ ਜਾਣਦਾ ਹੈ- “ਏਕੁ ਅਨੇਕਹਿ ਮਿਲਿ ਗਇਆ,” ਅਤੇ ਨਟ ਦੇ ਖਿਆਲ ਵਿੱਚ- “ਏਕ ਸਮਾਨਾ ਏਕ.” Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|