Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sabẖā. 1. ਸਾਰੀ, ਸਭ (ਉਚਾਰਣ ਸੱਭਾ)। 2. ਸਭਾ ਦਾ ਸਥਾਨ, ਰਾਜ ਦਰਬਾਰ। 3. ਸੰਗਤ, ਮੰਡਲੀ। 1. all. 2. royal court. 3. assembly, audience.
ਉਦਾਹਰਨਾ:
1. ਜਾ ਪਤਿ ਲੇਖੈ ਨ ਪਵੈ ਸਭਾ ਪੂਜ ਖੁਆਰੁ ॥ Raga Sireeraag 1, 8, 2:3 (P: 17).
2. ਤਖਤ ਸਭਾ ਮੰਡਨ ਦੋਲੀਚੇ ॥ Raga Gaurhee 5, 81, 3:1 (P: 179).
ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ॥ Raga Saarang 4, Vaar 24:3 (P: 1247).
3. ਸਿਖ ਸਭਾ ਦੀਖਿਆ ਕਾ ਭਾਉ ॥ Raga Aaasaa 1, 6, 4:1 (P: 350).

SGGS Gurmukhi-English Dictionary
[P. n.] Assembly, company
SGGS Gurmukhi-English Data provided by Harjinder Singh Gill, Santa Monica, CA, USA.

English Translation
n.f. assembly, council, meeting, congregation, convention, synod; association, social body or organization, society.

Mahan Kosh Encyclopedia

ਵਿ. ਸਰਵ ਹੀ. ਸਾਰੀ. ਤਮਾਮ. “ਜਾਣਹਿ ਬਿਰਥਾ ਸਭਾ ਮਨ ਕੀ.” (ਆਸਾ ਮਃ ੫) “ਆਪਿ ਤਰਿਆ ਸਭਾ ਸ੍ਰਿਸਟਿ ਛਡਾਵੈ.” (ਵਾਰ ਰਾਮ ੨ ਮਃ ੫) 2. ਸੰ. ਨਾਮ/n. ਜੋ ਸ (ਸਾਥ) ਭਾ (ਪ੍ਰਕਾਸ਼ੇ). ਮਜਲਿਸ. ਮੰਡਲੀ। 3. ਸਭਾ ਦਾ ਅਸਥਾਨ. ਦਰਬਾਰ ਦਾ ਘਰ. “ਗੁਰਸਭਾ ਏਵ ਨ ਪਾਈਐ.” (ਮਃ ੩ ਵਾਰ ਸ੍ਰੀ) 4. ਰਾਜਾ ਦਾ ਦਰਬਾਰੀ ਕਮਰਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits