Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabẖnāhā. ਸਭ/ਸਾਰਿਆਂ ਨੂੰ। to all. ਉਦਾਹਰਨ: ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ ॥ (ਸਾਰਿਆਂ). Raga Vadhans 4, Vaar 1:4 (P: 585).
|
Mahan Kosh Encyclopedia |
(ਸਭਨਾ, ਸਭਨੀ) ਸਰਵ ਕੋ. ਸਭਪ੍ਰਤਿ. ਸਾਰਿਆਂ ਨੂੰ. “ਅਣਮੰਗਿਆ ਦਾਨ ਦੇਵਣਾ ਸਭਨਾਹਾ ਜੀਆ.” (ਮਃ ੪ ਵਾਰ ਵਡ) 2. ਸਭਨਾ ਨੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|