Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sabaḏ(i). 1. ਪ੍ਰਭੂ, ਕਰਤਾਰ। 2. ਸੁਰ, ਧੁਨੀ। 3. ਗੁਰੂ ਦੀ ਬਾਣੀ/ਸਬਦ। 4. ਨਾਮ। 5. ਉਪਦੇਸ਼। 6. ਧੁਨੀਆ ਦਾ ਸਾਰਥਕ ਇਕੱਠ, ਲਫਜ਼। 7. ਹੁਕਮ। 8. ਸਮੁੰਦਰ (ਭਾਵ)। 1. the God, the Lord. 2. syllable, tone. 3. Guru's word, Guru's hymns. 4. Divine name, holy/celestial name, God's/Lord's name. 5. teachings, instructions. 6. word, meaningful combination of tones. 7. command, order. 8. sea, ocean.
ਉਦਾਹਰਨਾ:
1. ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥ Raga Sireeraag 3, Asatpadee 20, 3:2 (P: 66).
ਉਦਾਹਰਨ:
ਆਪੇ ਮੇਲਿ ਮਿਲਾਇਦਾ ਨਾਨਕ ਸਬਦਿ ਸਮਾਇ ॥ Raga Sireeraag 5, Asatpadee 24, 8:2 (P: 69).
2. ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥ Raga Sireeraag 1, 18, 2:3 (P: 21).
ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥ Raga Malaar 1, 3, 1:1 (P: 1274).
3. ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥ Raga Sireeraag 1, 13, 5:2 (P: 19).
ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥ (ਗੁਰਸ਼ਬਦ ਦੁਆਰਾ). Raga Sireeraag 1, 21, 1:2 (P: 22).
4. ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥ Raga Sireeraag 1, 11, 1:2 (P: 18).
5. ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥ Raga Sireeraag 3, Asatpadee 22, 8:3 (P: 68).
ਵਡੈ ਭਾਗਿ ਨਾਉ ਪਾਈਐ ਗੁਰਮਤਿ ਸਬਦਿ ਸੁਹਾਈ ॥ (ਗੁਰਮਤਿ ਅਤੇ ਗੁਰ ਉਪਦੇਸ਼ ਦੁਆਰਾ ਜੀਵਨ ਸੋਹਣਾ ਬਣਿਆ ਹੈ). Raga Sireeraag 3, Asatpadee 24, 3:1 (P: 69).
6. ਗੁਰਮੁਖਿ ਸਬਦਿ ਵਖਾਣੈ ਕੋਇ ॥ (ਕੋਈ ਗੁਰਮੁਖ ਹੀ 'ਸ਼ਬਦ' ਰਾਹੀਂ ਉਸ ਨੂੰ ਬਿਆਨਦਾ ਹੈ). Raga Aaasaa 3, 42, 2:4 (P: 361).
7. ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੇ ਸਬਦਿ ਸਮਾਇ ਜੀਉ ॥ Raga Aaasaa 4, Chhant 14, 4:2 (P: 448).
ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ ॥ (ਉਹ ਵਾਹਿਗੁਰੂ ਹੁਕਮ ਦੁਆਰਾ ਕਰਕੇ ਵੇਖਦਾ ਹੈ). Raga Maaroo 1, Solhaa 6, 13:3 (P: 1026).
8. ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥ Raga Raamkalee, Balwand & Sataa, Vaar 4:3 (P: 967).

Mahan Kosh Encyclopedia

ਨਾਮ/n. ਸਮੁੰਦਰ. ਤਰੰਗਾਂ ਨਾਲ ਜਿਸ ਵਿੱਚ ਸ਼ਬਦ ਉਤਪੰਨ ਹੁੰਦਾ ਹੈ. “ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ.” (ਵਾਰ ਰਾਮ ੩) 2. ਆਕਾਸ਼, ਜੋ ਸ਼ਬਦ ਗੁਣ ਵਾਲਾ ਹੈ। 3. ਕ੍ਰਿ. ਵਿ. ਸ਼ਬਦ ਕਰਕੇ. ਸ਼ਬਦ ਦ੍ਵਾਰਾ. “ਸਬਦਿ ਮਿਲਾਏ ਗੁਰਮਤੀ.” (ਮਾਰੂ ਸੋਲਹੇ ਮਃ ੧) 4. ਸ਼ਬਦ ਮੇ. ਨਾਮ ਮੇਂ. ਉਪਦੇਸ਼ ਵਿੱਚ. “ਸਬਦਿ ਰਤੀ ਸੋਹਾਗਣੀ.” (ਮਃ ੩ ਵਾਰ ਸ੍ਰੀ) 5. ਦੇਖੋ- ਸਬਦੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits