Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Safli-u. 1. ਫਲ ਸਹਿਤ, ਫਲਦਾਇਕ, ਸਾਰਥਿਕ, ਨਤੀਜੇ ਸਹਿਤ। 2. ਕਾਮਯਾਬ। 1. fruitful, beneficial. 2. successful. ਉਦਾਹਰਨਾ: 1. ਸਫਲਿਉ ਬਿਰਖੁ ਸੁਹਾਵੜਾ ਹਰਿ ਸਫਲ ਅੰਮ੍ਰਿਤਾ ॥ Raga Raamkalee 5, Vaar 19:1 (P: 965). 2. ਕਹੁ ਨਾਨਕ ਗੁਰ ਸਬਦਿ ਸਵਾਰੀ ਸਫਲਿਉ ਜਨਮੁ ਸਬਾਇਆ ॥ Raga Aaasaa 3, Chhant 6, 1:6 (P: 439).
|
|