Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sapī-al. ਪੀਲੇ ਰੰਗ ਦੇ। yellow.
ਉਦਾਹਰਨ:
ਤੁਮ ਮਖਤੂਲ ਸੁਪਦੇ ਸਪੀਅਲ ਹਮ ਬਪੁਰੇ ਜਸ ਕੀਰਾ ॥ Raga Aaasaa Ravidas, 3, 2:1 (P: 486).

SGGS Gurmukhi-English Dictionary
[Desi. N.] A ball of carded cotton
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. सर्पिल- ਸਰਪਿਲ. ਨਾਮ/n. ਦੁੱਧ, ਜੋ ਸਰਪਿ (ਘੀ) ਦੇ ਧਾਰਨ ਵਾਲਾ ਹੈ. ਜਿਸ ਵਿੱਚੋਂ ਘੀ ਨਿਕਲਦਾ ਹੈ. “ਤੁਮ ਮਖਤੂਲ ਸਪੇਦ ਸਪੀਅਲ ਹਮ ਬਪੁਰੇ ਜਸ ਕੀਰਾ.” (ਆਸਾ ਰਵਿਦਾਸ) ਤੁਸੀਂ ਰੇਸ਼ਮ ਹੋਂ ਦੁੱਧ ਜੇਹੇ ਚਿੱਟੇ, ਅਸੀਂ ਬੇਚਾਰੇ ਕੀਰਾਨ (ਕਾਲੇ ਪੱਥਰ) ਹਾਂ. ਦੇਖੋ- ਕੀਰਾ ੩.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits