Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saḏẖā. ਸ਼ਰਧਾ, ਨਿਸਚਾ, ਵਿਸ਼ਵਾਸ। faith.
ਉਦਾਹਰਨ:
ਸੇਜ ਸਧਾ ਸਹਜੁ ਛਾਵਾਣੁ ਸੰਤੋਖੁ ਸਰਾਇਚਉ ਸਦਾ ਸੀਲ ਸੰਨਾਹੁ ਸੋਹੈ ॥ Sava-eeay of Guru Ramdas, Kal-Sahaar, 10:1 (P: 1398).

SGGS Gurmukhi-English Dictionary
[n.] (from Shraddhā) faith, trust, reliance, belief
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸ਼੍ਰੱਧਾ. ਵਿਸ਼੍ਵਾਸ. “ਸੇਜ ਸਧਾ ਸਹਿਜ ਛਾਵਾਣੁ.” (ਸਵੈਯੇ ਮਃ ੪ ਕੇ) ਸ਼੍ਰੱਧਾ ਸੇਜਾ (ਸਿੰਘਾਸਨ) ਹੈ, ਗ੍ਯਾਨ ਸਾਇਬਾਨ ਹੈ। 2. ਸੰ. सुधा- ਸੁਧਾ. ਚੂਨਾ. ਕਲੀ. “ਪਾਨ ਸੁਪਾਰੀ ਕੱਥ ਮਿਲਿ ਰੰਗ ਸੁਰੰਗ ਸਪੂਰਣ ਸਧਾ.” (ਭਾਗੁ) ਪਾਨ ਸੁਪਾਰੀ ਕੱਥ ਅਤੇ ਸੁਧਾ (ਚੂਨਾ) ਮਿਲਕੇ ਰੰਗ ਲਾਲ ਸੰਪੂਰਣ ਹੁੰਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits