Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saḏrẖā. 1. ਜਸ ਦਾ ਗੀਤ (ਸ਼ਬਦਾਰਥ ਇਥੇ 'ਸਦੜਾ' ਦਾ ਅਰਥ 'ਸੁਨੇਹਾ' ਕਰਦਾ ਹੈ)। 2. ਬੁਲਾਵਾ, ਸਦਾ। 3. ਉਪਦੇਸ਼। 1. song of eulogy, praise, glorification. 2. call. 3. message.
ਉਦਾਹਰਨਾ:
1. ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥ Raga Soohee 1, 7, 1:1 (P: 730).
2. ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥ Raga Maaroo 1, 1, 1:1 (P: 989).
3. ਸਚੇ ਸੰਦਾ ਸਦੜਾ ਸੁਣੀਐ ਗੁਰ ਵੀਚਾਰਿ ॥ Raga Maaroo 1, Asatpadee 9, 6:1 (P: 1015).

SGGS Gurmukhi-English Dictionary
[Var.] From Saddā (call)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਸਦ। 2. ਸੁਯਸ਼ ਦਾ ਗੀਤ. “ਤੇਰਾ ਸਦੜਾ ਸੁਣੀਜੈ ਭਾਈ! ਜੇ ਕੋ ਬਹੈ ਅਲਾਇ.” (ਸੂਹੀ ਮਃ ੧) 3. ਪੁਕਾਰ. ਗੁਹਾਰ। 4. ਸੱਦਾ. “ਸਦੜੇ ਆਏ ਤਿਨਾ ਜਾਨੀਆ.” (ਵਡ ਮਃ ੧ ਅਲਾਹਣੀਆ) 5. ਸਦ੍ਯ. ਸ਼ੀਘ੍ਰ. ਬਿਨਾ ਢਿੱਲ. “ਪਿਛਹੁ ਰਾਤੀ ਸਦੜਾ ਨਾਮ ਖਸਮ ਕਾ ਲੇਹਿ.” (ਮਾਰੂ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits