Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saḏ(u). 1. ਭਿਖਿਆ ਲਈ ਦਿਤੀ ਆਵਾਜ਼। 2. ਸਬਦ ਉਪਦੇਸ਼ (ਭਾਵ)। 1. call for alms. 2. call, voice.
ਉਦਾਹਰਨਾ:
1. ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ ॥ Raga Malaar 1, Vaar 15:1 (P: 1284).
2. ਨਾਨਕ ਸੋ ਪ੍ਰਭੁ ਮੈ ਮਿਲੈ ਹਉ ਜੀਵਾ ਸਦੁ ਸੁਣੇ ॥ Raga Kaanrhaa 4, Vaar 12, Salok, 4, 2:2 (P: 1317).

SGGS Gurmukhi-English Dictionary
[Var.] From Sadda
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਸਦ ੫। 2. ਸ਼ਬਦ. “ਹਉ ਜੀਵਾ ਸਦੁ ਸੁਣੇ.” (ਮਃ ੪ ਵਾਰ ਕਾਨ) 3. ਭਿਖ੍ਯਾ ਲਈ ਸੱਦਾ, ਜੋ ਗ੍ਰਿਹਸਥੀ ਦੇ ਦਰ ਤੇ ਫ਼ਕੀਰ ਲੋਕ ਦਿੰਦੇ ਹਨ. “ਇਕਿ ਵਣਖੰਡਿ ਬੈਸਹਿ ਜਾਇ ਸਦੁ ਨ ਦੇਵਹੀ.” (ਮਃ ੧ ਵਾਰ ਮਲਾ) 4. ਉਪਦੇਸ਼.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits