Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sath. ਸਾਥ, ਪੰਚਾਇਤ (ਸਲਾਹ)/ਵਿਚਾਰ ਕਰਨੀ), ਸੁਲ੍ਹਾ। parleys, negotiation.
ਉਦਾਹਰਨ:
ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥ Raga Sireeraag 4, Vaar 12, Salok, 3, 2:5 (P: 87).

SGGS Gurmukhi-English Dictionary
[Indecl.] (from Sk. Sahata and Samsthā) meeting place, village council, panchayat
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸਾਥ. ਦੇਖੋ- ਸਥੁ। 2. ਨਾਮ/n. ਉਹ ਥਾਂ, ਜਿੱਥੇ ਲੋਕ ਮਿਲਕੇ ਬੈਠਣ. ਸਹ-ਸਿ੍ਥਿਤੀ ਦੀ ਥਾਂ। 3. ਪੰਚਾਇਤ ਦੇ ਬੈਠਣ ਦੀ ਜਗਾ। 4. ਸਭਾ. ਮਜਲਿਸ. “ਅੰਧਾ ਝਗੜਾ ਅੰਧੀ ਸਥੈ.” (ਮਃ ੧ ਵਾਰ ਸਾਰ) 5. ਸੰ. स्थ. ਵਿ. ਠਹਿਰਨ ਵਾਲਾ. ਇਸਥਿਤ (ਸਿ੍ਥਿਤ) ਹੋਣ ਵਾਲਾ. ਇਹ ਸ਼ਬਦ ਕਿਸੇ ਪਦ ਦੇ ਅੰਤ ਲੱਗਿਆ ਕਰਦਾ ਹੈ, ਜਿਵੇਂ- ਗ੍ਰਿਹਸ੍‌ਥ, ਮਾਰਗਸ੍‌ਥ ਆਦਿ। 6. सहस्थ- ਸਹਸ੍‌ਥ ਦਾ ਸੰਖੇਪ ਭੀ ਸਥ ਹੈ, ਅਰਥਾਤ- ਸਾਥ ਬੈਠਾ. ਇਸੇ ਦਾ ਰੂਪਾਂਤਰ ਸਾਥੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits