Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saṯ(u). 1. ਸਚਾਈ ਵਾਲੀ ਦ੍ਰਿੜਤਾ। 2. ਦਾਨ। 3. ਸਚ, ਪਵਿੱਤਰਤਾ। 4. ਸਤ। 1. turthlike firmness. 2. charity, alms, compassion. 3. truth, piousness. 4. seven.
ਉਦਾਹਰਨਾ:
1. ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ Raga Aaasaa 1, Vaar 15, Salok, 1, 1:1 (P: 471).
2. ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥ Raga Sireeraag 1, 5, 3:1 (P: 16).
ਉਦਾਹਰਨ:
ਕਰਮ ਧਰਮ ਤੁਮ੍ਹ੍ਹ ਚਉਪੜਿ ਸਾਜਹੁ ਸਤੁ ਕਰਹੁ ਤੁਮ ਸਾਰੀ ॥ (ਦਇਆ ਦਾਨ). Raga Basant 5, 18, 2:1 (P: 1185).
3. ਸੁਣਿਐ ਸਤੁ ਸੰਤੋਖੁ ਗਿਆਨ ॥ (ਸਚ). Japujee, Guru Nanak Dev, 10:1 (P: 23).
ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥ (ਸਚ). Raga Gaurhee Ravidas, Asatpadee 1, 1:1 (P: 346).
ਉਦਾਹਰਨ:
ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਾਸਾਏ ॥ (ਪਵਿਤਰਤਾ). Raga Sireeraag 3, 45, 3:2 (P: 31).
4. ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤੁ ਚਟੇ ਸਿਰਿ ਛਾਈ ॥ Raga Maajh 1, Vaar 26, Salok, 1:25 (P: 150).

SGGS Gurmukhi-English Dictionary
[Var.] From Sata
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਸਤ੍ਯ. “ਸਤਜੁਗਿ ਸਤੁ, ਤੇਤਾ ਜਗੀ.” (ਗਉ ਰਵਿਦਾਸ) 2. ਦੇਖੋ- ਸ੍ਤੁ. ਸ੍ਤਵ. ਸ੍ਤੁਤਿ. ਜਸ. “ਸਤੁ ਪ੍ਰਗਟਿਓ ਰਵਿ ਲੋਇ.” (ਸਵੈਯੇ ਮਃ ੨ ਕੇ) ਆਕਾਸ਼ਮੰਡਲ (ਦੇਵਲੋਕ) ਵਿੱਚ ਆਪ ਦਾ ਜਸ ਪ੍ਰਗਟਿਓ। 3. ਸੰ. ਸਤ੍‌. ਦਾਨ. “ਸਤੀ ਪਾਪ ਕਰਿ ਸਤੁ ਕਮਾਹਿ.” (ਮਃ ੧ ਵਾਰ ਰਾਮ ੧) ਸਤੀ (ਦਾਨੀ) ਪਾਪ ਕਰਕੇ ਦਾਨ ਕਰਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits