Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saṯigur. 1. ਸਚਾ ਗੁਰੂ, ਚੰਗੀ ਸਿਖਿਆ ਦੇਣ ਵਾਲਾ ਗੁਰੂ। 2. ਪ੍ਰਭੂ, ਅਕਾਲਪੁਰਖ। 1. true Guru, real Guru. 2. God, Lord.
ਉਦਾਹਰਨਾ:
1. ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥ Raga Goojree 4, Sodar, 4, 1:1 (P: 10).
2. ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥ Raga Sireeraag 3, 59, 1:1 (P: 37).
ਜਪਿ ਜਪਿ ਜੀਵਾ ਸਤਿਗੁਰ ਨਾਉ ॥ Raga Gaurhee 5, 139, 1:2 (P: 193).

Mahan Kosh Encyclopedia

ਦੇਖੋ- ਸਤਗੁਰ। 2. ਨਾਮ/n. ਸ਼੍ਰੀ ਗੁਰੂ ਨਾਨਕ ਦੇਵ ਜੀ. “ਸਤਿਗੁਰ ਬਾਝਹੁ ਗੁਰੁ ਨਹੀ ਕੋਈ, ਨਿਗੁਰੇ ਕਾ ਹੈ ਨਾਉ ਬੁਰਾ.” (ਆਸਾ ਪਟੀ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits