Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṯraᴺj. ਸੋਚ ਵਿਚਾਰ ਕੇ ਖੇਡੀ ਜਾਣ ਵਾਲੀ ਖੇਡ, 64 ਖਾਨਿਆਂ ਦੀ ਬਸਾਤ ਉਪਰ 32 ਮੋਹਰਿਆਂ ਨਾਲ ਖੇਡੀ ਜਾਣ ਵਾਲੀ ਖੇਡ। chess. ਉਦਾਹਰਨ: ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ॥ Raga Aaasaa 1, 36, 3:2 (P: 359).
|
SGGS Gurmukhi-English Dictionary |
[n.] The game of chess
SGGS Gurmukhi-English Data provided by
Harjinder Singh Gill, Santa Monica, CA, USA.
|
|