Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sajan. 1. ਮਿੱਤਰ, ਸਨੇਹੀ, ਹਿਤੈਸ਼ੀ। 2. ਭਲਾ ਪੁਰਸ਼। 3. ਪਿਆਰੇ ਪ੍ਰਭੂ। 1. friend, well-wisher. 2. noble persons. 3. beloved (God).
ਉਦਾਹਰਨਾ:
1. ਸੁਖਿ ਬੈਸਹੁ ਸੰਤ ਸਜਨ ਪਰਵਾਰੁ ॥ Raga Gaurhee 5, 96, 4:1 (P: 185).
2. ਸੰਤ ਸਜਨ ਸੁਨਹੁ ਸਭਿ ਮੀਤਾ ਝੂਠਾ ਏਹੁ ਪਸਾਰਾ ॥ Raga Aaasaa 5, 38, 4:1 (P: 380).
3. ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ ॥ (ਸਜਨ ਹਰੀ ਦਾ ਸਚ ਮਨ ਵਿਚ ਹੋਵੇ). Raga Gaurhee 1, Chhant 1, 2:5 (P: 242).

SGGS Gurmukhi-English Dictionary
[Var.] From Sajjana
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਸਜਣ 2. “ਸੰਤ ਸਜਨ ਸੁਖਿ ਮਾਣਹਿ ਰਲੀਆ.” (ਸੂਹੀ ਛੰਤ ਮਃ ੫) 2. ਵੈਦ੍ਯ. ਤਬੀਬ. “ਨਾਨਕ ਰੋਗ ਗਵਾਇ ਮਿਲਿ ਸਤਿਗੁਰੁ ਸਾਧੂ ਸਜਨਾ.” (ਮਃ ੪ ਵਾਰ ਗਉ ੧) ਦੇਖੋ- ਅੰ. Surgeon.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits