Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sach(i). 1. ਸਚ/ਸ੍ਰੇਸ਼ਟ ਕਰਨੀ ਦੁਆਰਾ, ਸਿਮਰਨ ਦੁਆਰਾ (ਭਾਵ)। 2. ਸਚ, ਝੂਠ ਦੇ ਉਲਟ। 3. ਸਚ ਰੂਪ ਪ੍ਰਭੂ। 4. ਸਚਾ, ਅਸਲੀ। 5. ਸਚਾਈ। 6. ਸਚੀ ਤਰ੍ਹਾਂ, ਅਸਲ ਰੂਪ ਵਿਚ, ਠੀਕ ਠੀਕ। 7. ਸਦਾ ਸਥਿਰ ਰਹਿਣਾ ਵਾਲਾ (ਹਰਿਨਾਮ) (ਭਾਵ)। 1. through truthful/noble deeds - meaning recitation of name. 2. antonym of delusion/falsehood, reality, truth. 3. Truth personified - The Lord. 4. real, true, stable. 5. truth. 6. truthfuly, veraciously. 7. permanent, eternal.
ਉਦਾਹਰਨਾ:
1. ਸੋ ਭਗਤਾ ਮਨਿ ਵੁਠਾ ਸਚਿ ਸਮਾਹਰਾ ॥ Raga Goojree 5, Vaar 17:6 (P: 522).
ਸਚਿ ਨਵੇਲੜੀਏ ਜੋਬਨਿ ਬਾਲੀ ਰਾਮ ॥ Raga Bilaaval 1, Chhant 1, 2:1 (P: 843).
2. ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥ Raga Sireeraag 1, 21, 3:1 (P: 22).
3. ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥ (ਪਹਿਲੇ 'ਸਚਿ' ਦੇ ਅਰਥ ਸਚਾਈ ਦੇ ਹਨ). Raga Sireeraag 1, 21, 3:3 (P: 22).
ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥ Raga Sireeraag 3, 36, 1:4 (P: 27).
4. ਕਿਰਪਾ ਤੇ ਹਰਿ ਪਾਈਐ ਸਚਿ ਸਬਦਿ ਵੀਚਾਰਿ ॥ Raga Sireeraag 3, 53, 3:4 (P: 34).
5. ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥ Raga Sireeraag 1, 15, 2:2 (P: 19).
6. ਚਿਤ ਮਹਿ ਠਾਕੁਰ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥ Raga Sorath 1, Asatpadee 4, 2:2 (P: 637).
7. ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥ Raga Soohee 3, Chhant 6, 1:4 (P: 771).

SGGS Gurmukhi-English Dictionary
[Var.] From Sacca
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਸਚੀ। 2. ਸਤ੍ਯ ਮੇ. ਸੱਚ ਵਿੱਚ. “ਸਚਿ ਰਹਹੁ ਸਦਾ ਸਹਜੁ ਸੁਖ ਉਪਜੈ.” (ਰਾਮ ਅ: ਮਃ ੩) 3. ਸੱਚ ਨੂੰ. “ਸਚਿ ਮੈਲੁ ਨ ਲਾਗੈ ਭ੍ਰਮ ਭਉ ਭਾਗੈ.” (ਬਿਲਾ ਥਿਤੀ ਮਃ ੧) 4. ਸੱਚ (ਸਤ੍ਯ) ਦਾ. “ਸਚਿ ਕਾਲੁ ਕੂੜ ਵਰਤਿਆ.” (ਵਾਰ ਆਸਾ) 5. ਸਤ੍ਯ ਦ੍ਵਾਰਾ. ਸੱਚ ਕਰਕੇ. “ਸਚਿ ਸਚੁ ਜਾਣੀਐ.” (ਸਵੈਯੇ ਮਃ ੩ ਕੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits