Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sagẖan. 1. ਗੂੜ੍ਹੀ, ਗਾੜ੍ਹੀ, ਸੰਘਣੀ। 2. ਬਹੁਤ, ਅਧਿਕ ਮਾਤਰਾ ਵਿਚ (ਮਹਾਨ ਕੋਸ਼ ਇਥੇ 'ਸਘਨ' ਦੇ ਅਰਥ ਵਾਜਿਆਂ ਸਹਿਤ ਕਰਦਾ ਹੈ)। 1. dense, thick; exceedingly, abundant. 2. good many, in great number.
ਉਦਾਹਰਨਾ:
1. ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ ॥ Raga Goojree 5, 30, 1:1 (P: 502).
ਸਘਨ ਬਾਸ ਕੂਲੇ ॥ (ਕੋਮਲ ਬ੍ਰਿਛਾਂ ਵਿਚ ਸੰਘਣੀ ਵਾਸ਼ਨਾ ਹੈ). Raga Basant 5, 18, 1:1 (P: 1185).
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥ (ਸੰਘਣੀ). Funhe, Guru Arjan Dev, 10:3 (P: 1362).
2. ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ ॥ Salok, Kabir, 112:1 (P: 1370).

SGGS Gurmukhi-English Dictionary
[Sk. adj.] Dense, concentrated
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਸੰਘਣਾ. ਗਾੜ੍ਹਾ. ਦੇਖੋ- ਘਨ 11. “ਅਹੰਬੁਧਿ ਬਹੁ ਸਘਨ ਮਾਇਆ.” (ਗੂਜ ਮਃ ੫) 2. ਘਨ (ਬਾਜਾ) ਸਹਿਤ. “ਹੈ ਗੈ ਬਾਹਨ ਸਘਨ ਘਨ.” (ਸ. ਕਬੀਰ) ਦੇਖੋ- ਘਨ ੨। 3. ਬੱਦਲ ਸਹਿਤ. ਦੇਖੋ- ਘਨ ੧.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits