Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saglo. 1. ਸਭ, ਸਾਰੇ। 2. ਹਰ ਥਾਂ। 1. all. 2. every where. ਉਦਾਹਰਨਾ: 1. ਗਵਨੁ ਕਰੈਗੋ ਸਗਲੋ ਲੋਗਾ ॥ Raga Gaurhee 5, Asatpadee 4, 4:4 (P: 237). 2. ਤਿਸੁ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ॥ Raga Sorath 5, 6, 1:2 (P: 610). ਏਕ ਰੂਪ ਸਗਲੋ ਪਾਸਾਰਾ ॥ Raga Bilaaval 5, 6, 1:1 (P: 803).
|
|