Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sag. ਕੁਤਾ, ਕੂਕਰ। dog, slave.
ਉਦਾਹਰਨ:
ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ ॥ Raga Malaar 1, Vaar 27ਸ, 1, 2:7 (P: 1291).

SGGS Gurmukhi-English Dictionary
[Per. n.] Dog
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿ. ਸ (ਨਾਲ) ਗ (ਜਾਣ ਵਾਲਾ). ਸਹਗਾਮੀ। 2. ਫ਼ਾ. [سگ] ਨਾਮ/n. ਕੁੱਤਾ. “ਸਗ ਨਾਨਕ ਦੀਬਾਨ ਮਸਤਾਨਾ.” (ਮਃ ੧ ਵਾਰ ਮਲਾ) 3. ਸੰਗ (ਸ਼ੰਕਾ) ਵਾਸਤੇ ਭੀ ਸਗ ਸ਼ਬਦ ਆਇਆ ਹੈ, ਯਥਾ- “ਪਾਣੀ ਦੇਖਿ ਸਗਾਹੀ.” (ਮਃ ੧ ਵਾਰ ਮਾਝ) ਪਾਣੀ ਨੂੰ ਦੇਖਕੇ ਸਪਰਸ਼ ਕਰਨ ਤੋਂ ਸੰਗਦੇ (ਸੰਕੋਚ ਕਰਦੇ) ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits