Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sakẖā-ī. 1. ਸਾਥੀ, ਮਿਤਰ। 2. ਸਹਾਈ, ਮੱਦਦਗਾਰ । 1. companion, friend, associate. 2. aide, helper.
ਉਦਾਹਰਨਾ:
1. ਸਤਿਗੁਰ ਮਿਤ੍ਰੁ ਮੇਰਾ ਬਾਲ ਸਖਾਈ ॥ Raga Maajh 4, 1, 4:1 (P: 94).
2. ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥ Raga Goojree 4, Sodar, 4, 1:2 (P: 10).
ਮੇਰਾ ਪ੍ਰਾਣ ਸਖਾਈ ਸਦਾ ਨਾਲਿ ਚਲੈ ॥ Raga Maajh 4, 1, 2:2 (P: 94).

Mahan Kosh Encyclopedia

ਵਿ. ਸਖ੍ਯਤਾ ਵਾਲਾ. ਸਹਾਈ. “ਜੋ ਨਾਮੁ ਸੁਨਾਵੈ ਸੋ ਮੇਰਾ ਮੀਤੁ ਸਖਾਈ.” (ਆਸਾ ਮਃ ੪) “ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ.” (ਗੂਜ ਮਃ ੩) 2. ਨਾਮ/n. ਮਿਤ੍ਰਤਾ. ਸਖ੍ਯਤਾ. ਦੋਸ੍ਤੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits