Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sakẖā-i-ā. 1. ਸਾਥੀ, ਮਿਤਰ। 2. ਸਹਾਈ, ਮੱਦਦਗਾਰ । 1. companion, friend. 2. helper, aide.
ਉਦਾਹਰਨਾ:
1. ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ ॥ Raga Raamkalee 4, 5, 1:2 (P: 882).
2. ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ Raga Sireeraag 1, 26, 1:2 (P: 23).

Mahan Kosh Encyclopedia

(ਸਖਾਇ) ਵਿ. ਸਖ੍ਯਤਾ ਵਾਲਾ. ਦੋਸਤੀ ਰੱਖਣ ਵਾਲਾ. “ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ.” (ਗਉ ਮਃ ੪) “ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ.” (ਸ੍ਰੀ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits