Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sakẖ. ਮਿਤਰ, ਸਹਿਚਾਰੀ, ਸਾਥੀ। friend. ਉਦਾਹਰਨ: ਮਿਤ੍ਰ ਨ ਪੁਤ੍ਰ ਕਲਤ੍ਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਂਰਹੁ ॥ Sav-yay, Guru Arjan Dev, 5:6 (P: 1388).
|
SGGS Gurmukhi-English Dictionary |
[1. n. 2. N.] 1. (from P. Sukha) comfort, peace. 2. (from P. Sakhā) friend
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸਖਿ. ਨਾਮ/n. ਜੋ ਸਮਾਨ ਕਹਿਆ ਜਾਵੇ. ਸਮਾਨ ਚਿੱਤ ਵਾਲਾ. ਸਾਥੀ. “ਮਿਤ੍ਰ ਨ ਪੁਤ੍ਰ ਕਲਤ੍ਰ ਸਾਜਨ ਸਖ.” (ਸਵੈਯੇ ਸ੍ਰੀ ਮੁਖਵਾਕ ਮਃ ੫) 2. ਦੇਖੋ- ਸਖ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|