Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sa-u-ḏā. 1. ਲੈਣ ਦੇਣ, ਖਰੀਦ ਫਰੋਖਤ, ਵਣਜ ਵਪਾਰ। 2. ਵਪਾਰ ਦੀ ਵਸਤ, ਵਖਰ। 1. business, trade. 2. commodity, goods, merchandise.
ਉਦਾਹਰਨਾ:
1. ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ ॥ Raga Gaurhee 4, 48, 3:1 (P: 166).
ਉਦਾਹਰਨ:
ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥ Raga Gaurhee 4, Vaar 15:4 (P: 309).
2. ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥ Raga Sireeraag 1, 11, 4:3 (P: 18).
ਬਿਨੁ ਦਮ ਕੇ ਸਉਦਾ ਨਹੀ ਹਾਟ ॥ Raga Gaurhee 1, Asatpadee 12, 5:1 (P: 226).

SGGS Gurmukhi-English Dictionary
[Per. P. n.] Trade, business, goods
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਤੁ. [سَودّا] ਸੌੱਦਾ. ਨਾਮ/n. ਲੈਣ ਦੇਣ. ਖ਼ਰੀਦ ਫ਼ਰੋਖ਼ਤ. ਕ੍ਰਯਵਿਕ੍ਰਯ. “ਸਚ ਸਉਦਾ ਵਾਪਾਰ.” (ਸ੍ਰੀ ਮਃ ੧) “ਬੰਧਨ ਸਉਦਾ ਅਣਵੀਚਾਰੀ.” (ਆਸਾ ਅ: ਮਃ ੧) 2. ਖਰੀਦਣ ਯੋਗ੍ਯ ਵਸਤੁ. ਜਿਸ ਵਸਤੁ ਦਾ ਵਪਾਰ ਕਰੀਏ. “ਨਾਨਕ ਹਟ ਪਟਣ ਵਿਚਿ ਕਾਇਆ ਹਰਿ ਲੈਦੇ ਗੁਰਮੁਖਿ ਸਉਦਾ ਜੀਉ.” (ਮਾਝ ਮਃ ੪) 3. ਅ਼. [سَودا] ਸੌਦਾ. ਇੱਕ ਤੱਤ, ਜਿਸ ਦਾ ਰੰਗ ਸਿਆਹ ਹੈ. ਵਾਤ. ਵਾਯੁ। 4. ਫ਼ਾ. ਸੌਦਾ ਤੱਤ ਦੀ ਅਧਿਕਤਾ ਕਰਕੇ ਹੋਇਆ ਇੱਕ ਦਿਮਾਗ ਦਾ ਰੋਗ. ਸਿਰੜ. ਦੇਖੋ- ਉਦਮਾਦ। 5. ਦੇਖੋ- ਸਉਂਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits