Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
(ਵੰਤਾ, ਵੰਤੁ) ਸੰ. {वन्त.} ਵਾਲਾ. ਧਾਰਨ ਕਰਤਾ. ਇਹ ਯੌਗਿਕ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- “ਓਹੁ ਧਨਵੰਤੁ ਕੁਲਵੰਤ ਪਤਵੰਤੁ.” (ਸੁਖਮਨੀ) “ਸੋ ਧਨਵੰਤਾ ਜਿਸੁ ਬੁਧਿ ਬਿਬੇਕੁ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|