Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
VaNñaṇ (u). ਜਾਣਾ। to go. “ਆਵਣ ਵੰਞਣੁ ਡਾਖੜੋ ਛੋਡੀ ਕੰਤਿ ਵਿਸਾਰਿ ॥” ਸਿਰੀ ੧, ਅਸ ੫, ੪:੩ (੫੬).

Mahan Kosh Encyclopedia

(ਵੰਞਣ) ਸਿੰਧੀ. ਸੰ. ਵਿਗਮਨ. ਜਾਣਾ. “ਭਗਤੀ ਨਾਮ. ਵਿਹੁਣਿਆ ਆਵਹਿ ਵੰਞਹਿ ਪੂਰ.” (ਸ੍ਰੀ ਮਃ ੫) “ਹਉ ਵਾਰੀ ਵੰਞਾ ਖੰਨੀਐ ਵੰਞਾ.” (ਵਡ ਮਃ ੧) “ਦੁਨੀਆ ਨ ਸਾਲਾਹਿ ਜੋ ਮਰਿ ਵੰਖ਼ਸੀ.” (ਸੂਹੀ ਅ: ਮਃ ੩) “ਉਠਿ ਵੰਞੁ ਵਟਾਊੜਿਆ.” (ਆਸਾ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits