Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
VaNjẖī. ਵੰਝ, ਲੰਮਾਂ ਸਾਰਾ ਬਾਂਸ ਜੋ ਚਪੂ ਕਰਕੇ ਵਰਤਿਆ ਜਾਂਦਾ ਹੈ। bamboo, long stick. “ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ ॥” ਮਾਰੂ ੧, ਅਸ ੨, ੧:੩ (੧੦੦੯).

SGGS Gurmukhi-English Dictionary
[Var.] From Vamje
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵੰਝ (ਵੰਸ਼) ਹੈ ਜਿਸ ਦੇ ਹੱਥ ਵਿੱਚ, ਮਲਾਹ। 2. ਚੱਪਾ. ਕਿਸ਼ਤੀ ਚਲਾਉਣ ਦਾ ਬਾਂਸ. “ਵੰਝੀ ਹਾਥਿ ਨ ਖੇਵਟੂ.” (ਮਾਰੂ ਅ: ਮਃ ੧) ਨਾ ਚੱਪਾ, ਨਾ ਹਾਥਿ (ਪਤਵਾਰ) ਨਾ ਕੈਵਰਤ (ਮਲਾਹ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits