Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vaiḏi-o. ਜਾਣ ਵਾਲੇ। leaving, o' you going away. “ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ ॥” ਮਾਰੂ ੫, ਵਾਰ ੫ ਸ, ੫, ੨:੧ (੧੦੯੫).

Mahan Kosh Encyclopedia

ਵੰਞਣ (ਜਾਣ) ਵਾਲੇ ਨੂੰ. ਵਿਨਾਸ਼ ਹੋਣ ਵਾਲੇ ਨੂੰ. “ਸਚੁ ਜਾਣੈ ਕਚੁ ਵੈਦਿਓ.” (ਵਾਰ ਮਾਰੂ ੨ ਮਃ ੫) ਵਿਨਸਨਹਾਰ ਅਸਤ੍ਯ ਪਦਾਰਥਾਂ ਨੂੰ ਸੱਚੇ ਜਾਣਦਾ ਹੈ। 2. ਵੈਂਦਿਓ. ਹੇ ਜਾਣ ਵਾਲਿਓ!

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits