Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vesī. ਵੇਸ ਨਾਲ, ਸਿੰਗਾਰ ਨਾਲ, ਰੂਪ ਬਣਾਨ ਨਾਲ, ਵੇਸ ਭੂਸ਼ਾ ਨਾਲ। dress. “ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥” ਸੂਹੀ ੩, ਵਾਰ ੨ ਸ, ੩, ੨:੨ (੭੮੫) “ਜਿਨ੍ਹ੍ਹੀ ਵੇਸੀ ਸਹੁ ਮਿਲੈ ਸੇਈ ਵੇਸੁ ਕਰੇਉ ॥” ਸਲੋ ਫਰ, ੧੦੩:੨ (੧੩੮੩).

Mahan Kosh Encyclopedia

ਵੇਸ਼ੀਂ. ਵੇਸ਼ੋਂ ਮੇ. ਵੇਸਾਂ ਨਾਲ. “ਜਿਨੀ ਵੇਸੀ ਸਹੁ ਮਿਲੈ.” (ਸ. ਫਰੀਦ) 2. ਕਰਮਾਂ ਦ੍ਵਾਰਾ. ਦੇਖੋ- ਵੇਸ 9.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits