Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vepar-vāhe. ਜੋ ਬੇਪਰਵਾਹ ਹੈ, ਬੇਮੁਹਤਾਜ ਹੈ। carefree. “ਸਾਚੇ ਠਾਕੁਰ ਵੇਪਰਵਾਹੇ ॥” ਮਾਝ ੩, ਅਸ ੨੨, ੮:੨ (੧੨੨) “ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ ॥” ਗਉ ੧, ਛੰਤ ੨, ੧:੨ (੨੪੩).
|
|