Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vekārī. 1. ਵਿਕਾਰਾਂ ਨਾਲ। vices. “ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥” ਸਿਰੀ ੪, ਵਾਰ ੧੩ ਸ, ੩, ੨:੧ (੮੮). 2. ਵਿਕਾਰੀ, ਐਬੀ। involved invices. “ਇਸੁ ਆਗੈ ਕੋ ਨ ਟਿਕੈ ਵੇਕਾਰੀ ॥” ਸੋਰ ੫, ੮੦, ੧:੩ (੬੨੮). 3. ਖਰਾਬੀ ਵਾਲੇ। prevented. “ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ ॥” ਸੋਰ ੧, ਅਸ ੨, ੧:੩ (੬੩੫). 4. ਬੁਰਾ। bad, prevented. “ਜਨ ਭਲ ਮਾਨਹਿ ਨਿੰਦਕ ਵੇਕਾਰੀ ॥” ਗੋਂਡ ੫, ਅਸ ੧, ੬:੨ (੮੬੯).

SGGS Gurmukhi-English Dictionary
Pl. of Vekâra
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਬੇਕਾਰੀ। 2. ਦੇਖੋ- ਬਿਕਾਰੀ। 3. ਵਿਦ੍ਵੇਸ਼ਕਾਰੀ. ਵੈਰੀ. ਦੁਸ਼ਮਨ. “ਗਰੀਬੀ ਗਦਾ ਹਮਾਰੀ। ਖੰਨਾ ਸਗਲ ਰੇਨੁ ਛਾਰੀ। ਇਸ ਆਗੈ ਕੋ ਨ ਟਿਕੇ ਵੇਕਾਰੀ.” (ਸੋਰ ਮਃ ੫) 4. ਵੇਕਾਰੀਂ. ਵੇਕਾਰਾਂ ਨਾਲ. “ਮਨੁ ਵਿਕਾਰੀ ਵੇੜਿਆ.” (ਮਃ ੩ ਵਾਰ ਸ੍ਰੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits