Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vek. 1. ਵਖ। separate, apart. “ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ ॥” ਵਡ ੩, ੪, ੪:੨ (੫੫੯). 2. ਅਡ ਅਡ, ਵਖ ਵਖ। isolate. “ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ ॥” ਮਾਰੂ ੩, ਸੋਲਾ ੧੮, ੨:੩ (੧੦੬੧) “ਆਪਿ ਉਪਾਏ ਨਾਨਕਾ ਆਪੈ ਰਖੈ ਵੇਕ ॥” ਸਾਰ ੪, ਵਾਰ ੨ ਸ, ੨, ੧:੧ (੧੨੩੭).

SGGS Gurmukhi-English Dictionary
[P. adv.] Separately
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿਵੇਕ. ਨਾਮ/n. ਭਿੰਨਤਾ ਭੇਦ. ਫਰਕ. ਸਿੰਧੀ. ਵੇਕੁ. “ਨਾਨਕ ਆਪੇ ਵੇਕ ਕੀਤਿਅਨੁ.” (ਵਡ ਮਃ ੩) “ਆਪਿ ਉਪਾਏ ਨਾਨਕਾ, ਆਪੇ ਰਖੈ ਢੇਕ.” (ਮਃ ੨ ਵਾਰ ਸਾਰ) “ਤੁਧ ਵੇਕੀ ਜਗਤੁ ਉਪਾਇਆ.” (ਵਾਰ ਆਸਾ) “ਵੇਕੀ ਵੇਕੀ ਜੰਤੁ ਉਪਾਏ.” (ਮਾਰੂ ਸੋਲਹੇ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits