Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ve. ਹੇ, ਸੰਬੋਧਕ ਸ਼ਬਦ। oh!. “ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥” ਆਸਾ ੪, ਛੰਤ ੨੧, ੧:੧ (੪੫੧).

SGGS Gurmukhi-English Dictionary
[1. P. indecl. 2. P. pre.] 1. O! 2. without
SGGS Gurmukhi-English Data provided by Harjinder Singh Gill, Santa Monica, CA, USA.

English Translation
interj. m. o, used by females while addressing males.

Mahan Kosh Encyclopedia

ਪੜਨਾਂਵ/pron. ਓਹ. ਵੈ. ਦੇਖੋ- ਵੈ. “ਮਾਰੇਹਿ ਸੁ ਵੇ ਜਨ ਹੁਉਮੈ ਬਿਖਿਆ.” (ਸੂਹੀ ਛੰਤ ਮਃ ੪) 2. ਵ੍ਯ. ਸੰਬੋਧਨ. ਹੇ!{1944} “ਮੇਰੇ ਮਨ ਪਰਦੇਸੀ ਵੇ ਪਿਆਰੇ! ਆਉ ਘਰੇ.” (ਆਸਾ ਛੰਤ ਮਃ ੪) 3. ਬੇ. ਬਿਨਾ. ਬਗ਼ੈਰ. ਰਹਿਤ. “ਵੇਤਗਾ ਆਪੇ ਵਤੈ.” (ਵਾਰ ਆਸਾ) “ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੂ.” (ਮਃ ੧ ਵਾਰ ਸੂਹੀ) 4. ਉਪ- ਨੀਚ. ਮੰਦ. ਕੁ. “ਬਾਪੁ ਦਿਸੈ, ਵੇਜਾਤਿ ਨ ਹੋਇ.” (ਬਿਲਾ ਮਃ ੧) ਜਿਸ ਦਾ ਬਾਪ ਪ੍ਰਤੱਖ ਹੈ, ਉਹ ਵਿਜਾਤਿ ਨਹੀਂ ਹੋ ਸਕਦਾ.

Footnotes:
{1944} ਇਹ ਖ਼ਾਸ ਕਰਕੇ ਇਸਤ੍ਰੀਆਂ, ਪੁਰਖਾਂ ਨੂੰ ਸੰਬੋਧਨ ਕਰਨ ਲਈ ਵਰਤਦੀਆਂ ਹਨ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits