Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vutẖā. 1. ਵਸਿਆ, ਆ ਟਿਕਿਆ, ਸਥਿਤ ਹੋਇਆ, ਨਿਵਾਸ ਕੀਤਾ। resided. “ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੁ ॥” ਸਿਰੀ ੫, ੯੮, ੧:੨ (੫੨) “ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥” (ਆਬਾਦ ਹੋਇਆ, ਵਸਿਆ) ਸਿਰੀ ੫, ਅਸ ੨੯, ੫:੩ (੭੩). 2. ਵਰ੍ਹਿਆ, ਵਸਿਆ। rained, poured. “ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ ॥” ਮਲਾ ੧, ਵਾਰ ੭ ਸ, ੩, ੨:੩ (੧੨੮੧) “ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ ਸੈਸਾਰੇ ॥” ਕਾਨ ੪, ਵਾਰ ੧੪ ਸ, ੪, ੨:੩ (੧੩੧੮).

SGGS Gurmukhi-English Dictionary
[L. v. pt.] Rained, dwelt
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits