Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vīs-rai. ਭੁਲ ਜਾਵੈ। forget. “ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥” ਸਿਰੀ ੧, ੨੦, ੧*:੨ (੨੧) “ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ ॥” (ਭੁਲਦੀ) ਮਾਰੂ ੫, ਵਾਰ ੨੧ ਸ, ੫, ੧:੧ (੧੦੯੩) “ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥” ਸਿਰੀ ੧, ੧, ੧:੩ (੧੪).
|
|