Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vīcẖẖurẖ (i). ਵਿਛੜ ਕੇ, ਵੱਖ ਹੋ ਕੇ। separating. “ਮਨਮੁਖਿ ਸੋਝੀ ਨ ਪਵੈ ਵੀਛੁੜਿ ਚੋਟਾ ਖਾਇ ॥” ਸਿਰੀ ੧, ਅਸ ੧੧, ੧੦:੨ (੬੦).
|
Mahan Kosh Encyclopedia |
ਕ੍ਰਿ. ਵਿ. ਵਿਛੁੜਕੇ. ਅਲਗ ਹੋਕੇ. “ਸੋਝੀ ਨਾ ਪਵੈ, ਵੀਛੁੜਿ ਚੋਟਾ ਖਾਇ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|