Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vīcẖā-ri-ā. ਵਿਚਾਰ ਕੀਤਾ, ਸੋਚਿਆ, ਨਿਰਣਾ ਕੀਤਾ। delebrated. decision. “ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥” ਗਉ ੪, ਵਾਰ ੧੪ ਸ, ੪, ੧:੬ (੩੦੭) “ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥” (ਵਿਚਾਰ ਕੀਤੀ ਭਾਵ ਨਿਰਣਾ ਕੀਤਾ ਹੈ) ਗਉ ੪, ਵਾਰ ੩੦ ਸ, ੪, ੧:੫ (੩੧੫).

SGGS Gurmukhi-English Dictionary
[Var.] From Vīcârâ, thought
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits