Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Visūlā. ਵਿਹੁਲਾ, ਜ਼ਹਿਰੀਲਾ। posinous, vemonous. “ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ ॥” ਰਾਮ ੫, ਵਾਰ ੨੧ ਸ, ੫, ੧:੧ (੯੬੬).

SGGS Gurmukhi-English Dictionary
[1. P. adj.] 1. poisonous. 2. (from P. Sūla) thorny
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਬਹੁਤ ਸ਼ੂਲਾਂ ਵਾਲਾ. ਤਿੱਖੇ ਕੰਡਿਆਂ ਵਾਲਾ. “ਮੰਝਿ ਵਿਸੂਲਾ ਬਾਗੁ.” (ਵਾਰ ਰਾਮ ੨ ਮਃ ੫) ਦੇਖੋ- ਅੰਚ 3। 2. ਵਿਸ਼ (ਜ਼ਹਰ) ਵਾਲਾ. ਜ਼ਹਿਰੀਲਾ। 3. ਕ੍ਰੋਧ ਨਾਲ ਪੂਰਣ। 4. ਦੁਖਦਾਈ. ਕੰਡੇ ਵਾਂਙ ਚੁਭਣ ਵਾਲਾ. “ਆਪ ਵਿਸੂਲਾ ਹੋਇਆ ਤਿਹੁ ਲੋਕਾ ਤੇ ਖੁਨਸਾਇਕੈ.” (ਚੰਡੀ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits