Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Visāhā. 1. ਭਰੋਸਾ, ਯਕੀਨ, ਇਤਬਾਰ। faith, trust. “ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨ੍ਹ੍ਹ ਹਰਿ ਹਰਿ ਨਾਮੁ ਵਿਸਾਹਾ ॥” ਦੇਵ ੫, ੧੦, ੨:੨ (੫੩੦). 2. ਖਰੀਦਦਾ। purchases, buys, bought. “ਗੁਰਮੁਖਿ ਪੂੰਜੀ ਨਾਮੁ ਵਿਸਾਹਾ ॥” ਜੈਤ ੪, ੧੦, ੪:੨ (੬੯੯) “ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ ॥” (ਖਰੀਦਿਆ) ਬਿਲਾ ੫, ਛੰਤ ੧, ੨:੧ (੮੪੫). 3. ਸੌਦਾ ਭਾਵ ਵਖਰ। merchandise. “ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ ਵਿਸਾਹਾ ਹੇ ॥” ਮਾਰੂ ੩, ਸੋਲਾ ੧੧, ੧੧:੩ (੧੦੫੫).

SGGS Gurmukhi-English Dictionary
[P. v. pt.] Bought, purchased
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits