Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Visā-ri-an (u). ਭੁਲਾਇਆ, ਚੇਤੇ ਤੋਂ ਉਹਲੇ ਕੀਤਾ। effaced from memory, forgot. “ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥” ਸਲੋ ਫਰ, ੧੦੬:੧ (੧੩੮੩).
|
SGGS Gurmukhi-English Dictionary |
[Var.] from Visâradâ
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਉਸ ਨੇ ਵਿਮਰਣ ਕੀਤੇ (ਭੁਲਾਏ) “ਹੋਆ ਆਪਿ ਦਇਆਲੁ. ਮਨਹੁ ਨ ਵਿਸਾਰਿਅਨੁ.” (ਵਾਰ ਗੂਜ ੨ ਮਃ ੫) ਮਨੋਂ ਨਹੀਂ ਭੁਲਾਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|