Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Visār-ṇā. “ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥” ਰਾਮ ੩, ਅਨੰ ੨:੨ (੯੧੭).

Mahan Kosh Encyclopedia

(ਵਿਸਾਰਣ) ਵਿਸ੍‌ਮਰਣ ਕਰਨਾ. ਭੁਲਾਉਣਾ। ੨. ਵਿਸ੍‌ਮਰਣ ਕਰਾਉਣਾ. “ਸਭਿ ਦੂਖ ਵਿਸਾਰਣਹਾਰਾ.” (ਸੋਪੁਰਖੁ) ਜੋ ਸਾਡੇ ਚਿੱਤਾਂ ਤੋਂ ਦੁੱਖ ਦੂਰ ਕਰਦਾ ਹੈ. ਜਿਸ ਦੇ ਸਿਮਰਨ ਤੋਂ ਦੁੱਖ ਭੁੱਲ ਜਾਂਦੇ ਹਨ। ੩. ਦੂਖ ਦਾ ਅਰਥ ਦੋਸ਼ ਭੀ ਹੈ. ਦੇਖੋ- ਦੂਖ ੨. ਸਾਡੇ ਦੋਸ਼ਾਂ ਨੂੰ ਭੁਲਾਉਣ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits