Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Visat (u). 1. ਵਿਚੋਲਾ, ਵਕੀਲ। middleman. “ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥” ਮਾਝ ੧, ਵਾਰ ੨੨ ਸ, ੨, ੨:੫ (੧੪੮). 2. ਵਿਸ਼ਸ਼ਟ ਭਾਵ ਉਤਮ, ਚੰਗੇ। nobble. “ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥” ਗਉ ੪, ਵਾਰ ੨੪ ਸ, ੪, ੧:੨ (੩੧੩) “ਵਿਸਟੁ ਸੁਭਾਈ ਪਾਇਆ ਮੀਤ ॥” ਆਸਾ ੫, ੬, ੨:੩ (੩੭੨).

SGGS Gurmukhi-English Dictionary
[P. n.] Go-between, mediator
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿਸ਼ਿਸ਼੍ਟ. ਵਿ. ਵਿਸ਼ੇਸ਼ਣ ਯੁਕ੍ਤ. ਗੁਣ ਧਾਰਨ ਵਾਲਾ. “ਵਿਸਟੁ ਗੁਰੂ ਮੈ ਪਾਇਆ.” (ਮਃ ੪ ਵਾਰ ਗਉ ੧) “ਸਤਿਗੁਰੁ ਭਿਸਟੁ ਮੇਲਿ ਮੇਰੇ ਗੋਵਿੰਦਾ !” (ਗਉ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits