Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Viḏẖ-rẖo. ਵਿੰਨ੍ਹ ਦਿੱਤਾ, ਛੇਕ ਦਿੱਤਾ, ਭਾਵ ਮੋਹ ਲਿਆ। pierced, viz alluned. “ਵਿਧੜੋ ਸਚ ਥੋਕਿ ਨਾਨਕ ਮਿਠੜਾ ਸੋ ਧਣੀ ॥” ਜੈਤ ੫, ਵਾਰ ੧੧ ਸ, ੫, ੨:੨ (੭੦੮).
|
Mahan Kosh Encyclopedia |
(ਵਿਧੜਾ) ਵ੍ਯਧਨ ਕੀਤਾ. ਪਰਾਇਆ. ਪਰੋਤਾ “ਵਿਧੜੋ ਸਚ ਥੋਕਿ.” (ਵਾਰ ਜੈਤ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|