Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vi-ḏẖaṇī-ā. ਪਤੀ ਤੋਂ ਵਿਹੂਣੀ, ਵਿਧਵਾ। widow. “ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਙਨੜੇ ਬਾਰੇ ॥” ਵਡ ੧, ਅਲਾ ੩, ੫:੨ (੫੮੦).
|
SGGS Gurmukhi-English Dictionary |
[Var.] from Vidhana
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਧਣੀ (ਪਤਿ) ਬਿਨਾ. ਭਾਵ- ਜੀਵਾਤਮਾ ਬਿਨਾ. “ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਙਨੜੇ ਬਾਰੇ.” (ਵਡ ਅਲਾਹਣੀ ਮਃ ੧) 2. ਵੇਧਨ ਕਰਨ ਵਾਲੀ. ਦੇਖੋ- ਵਿਧਣਕਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|