Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vidān. ਅਸਚਰਜ। astonishing. “ਹਰਿ ਕੇ ਚੋਜ ਵਿਡਾਨ ਦੇਖੁ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ॥” ਕਲਿ ੪, ੫, ੩:੧ (੧੩੨੦).
|
SGGS Gurmukhi-English Dictionary |
[Var.] From Vidâna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਵਿਡਾਣ, ਵਿਡਾਣਾ, ਵਿਡਾਣੀ, ਵਿਡਾਣੁ) ਸੰ. {विडम्बन} ਵਿਡੰਬਨ. ਦੇਖੋ- ਬਿਡਾਣ. “ਬਹੁਤਾ ਏਹੁ ਵਿਡਾਣੁ.” (ਜਪੁ “ਜਾ ਸਹੁ ਭਇਆ ਵਿਡਾਣਾ.” (ਵਡ ਮਃ ੧) “ਸੇਵਾ ਕਰਹਿ ਵਿਡਾਣੀ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|