Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vicẖolā. ਵਿਚੋਲਗੀ ਕਰਨ ਵਾਲਾ, ਵਕੀਲ। mediator. “ਪਵਨ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ ॥” ਰਾਮ ੫, ੭, ੨:੨ (੮੮੪).
|
SGGS Gurmukhi-English Dictionary |
[P. n.] Mediator
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. match maker esp. for marriage, mediator, intercessor, go between.
|
Mahan Kosh Encyclopedia |
ਵਿੱਚ (ਮਧ੍ਯ) ਆਉਣ ਵਾਲਾ. ਮਧ੍ਯਸ੍ਥ। 2. ਵਕੀਲ. “ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ.” (ਵਾਰ ਰਾਮ ੨ ਮਃ ੫) “ਪਵਨੁ ਵਿਚੋਲਾ ਕਰਤ ਇਕੇਲਾ.” (ਰਾਮ ਮਃ ੫) ਇਸ ਸ਼ਬਦ ਵਿੱਚ ਭਾਵ ਇਹ ਹੈ ਕਿ male ਅਤੇ female seeds ਨੂੰ ਪੌਣ ਦੂਰ ਦੂਰ ਤੋਂ ਲਿਆਕੇ ਇਕੱਠਾ ਕਰਦੀ ਹੈ ਤੇ ਫਿਰ ਪਾਣੀ ਦੀ ਸਹਾਇਤਾ ਨਾਲ ਚੀਜਾਂ ਉਤਪੰਨ ਹੋਂਦੀਆਂ ਹਨ. ਭਿੰਨ ਭਿੰਨ ਅੰਸ਼ਾਂ elements ਨੂੰ ਇਕੱਠਾ ਕਰਨਾ ਪਵਨੁ ਦਾ ਵਿਚੋਲਾਪਨ ਹੈ। 3. ਨਟ ਦਾ ਜਮੂਰਾ. ਨਟਵਟੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|