Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vicẖārā. 1. ਦੀਨ, ਜਿਸ ਦਾ ਕੋਈ ਸਹਾਇਕ ਨਹੀਂ, ਨਿਤਾਣਾ। who has no one to help. “ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ॥” ਆਸਾ ੪, ਸੋਪੁ ੧, ੧:੫ (੧੦). 2. ਵਿਚਾਰ, ਖਿਆਲ, ਗਲ। idea, after delbration. “ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥” ਆਸਾ ੧, ੮, ੪:੨ (੩੫੧) “ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥” ਆਸਾ ਫਰ, ੨, ੭:੧ (੪੮੮) “ਜਨ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥” (ਵਿਚਾਰ ਕਰਕੇ) ਸੋਰ ੪, ਵਾਰ ੧੧:੫ (੬੪੭).

SGGS Gurmukhi-English Dictionary
[P. adj.] Helpless, poor
SGGS Gurmukhi-English Data provided by Harjinder Singh Gill, Santa Monica, CA, USA.

English Translation
adj.m.poor, poorly, poor soul, helpless, hapless, unfortunate, wretched, pitiable.

Mahan Kosh Encyclopedia

ਦੇਖੋ- ਬੇਚਾਰ. “ਓਇ ਵਿਚਾਰੇ ਕਿਆ ਕਰਹਿ?” (ਮਃ ੪ ਵਾਰ ਗਉ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits