Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vigū-cẖahi. ਖਰਾਬ ਹੁੰਦੇ ਹਨ, ਖੁਆਰ ਹੁੰਦੇ ਹਨ। ruined. “ਅਠਸਠਿ ਤੀਰਥ ਭਰਮਿ ਵਿਗੂਚਹਿ ਕਿਉ ਮਲੁ ਧੋਪੈ ਪਾਪੈ ॥” ਮਾਰੂ ੧, ਅਸ ੭, ੩:੪ (੧੦੧੩) “ਮਾਇਆ ਕਾਰਣਿ ਰੋਇ ਵਿਗੂਚਹਿ ਧ੍ਰਿਗੁ ਜੀਵਣੁ ਸੰਸਾਰਾ ਹੇ ॥” ਮਾਰੂ ੧, ਸੋਲਾ ੭, ੮:੩ (੧੦੨੭).
|
SGGS Gurmukhi-English Dictionary |
[Var.] From Vigucanâ
SGGS Gurmukhi-English Data provided by
Harjinder Singh Gill, Santa Monica, CA, USA.
|
|