Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Viguṯā. ਤਬਾਹ ਹੋਇਆ, ਬਰਬਾਦ ਹੋਇਆ, ਖੁਆਰ ਹੋਇਆ। ruined. “ਧੋਹਿ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤਾ ॥” (ਬਰਬਾਦ ਹੋਏ) ਗਉ ੫, ਵਾਰ ੧੨:੧ (੩੨੧) “ਨਾਮੁ ਵਿਸਾਰਿ ਅੰਤਿ ਵਿਗੁਤਾ ॥” ਮਾਝ ੩, ਅਸ ੫, ੬:੨ (੧੧੨) “ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥” ਮਾਰੂ ੩, ਸੋਲਾ ੩, ੮:੧ (੧੦੪੬).

SGGS Gurmukhi-English Dictionary
[Var.] From Vigūtâ
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਬਿਗੂਤਾ. “ਨਾਮੁ ਵਿਸਾਰਿ ਅੰਤਿ ਵਿਗੁਤਾ.” (ਮਾਝ ਅ: ਮਃ ੩) “ਦਯਿ ਵਿਗੋਏ ਫਿਰਹਿ ਵਿਗੁਤੇ.” (ਮਃ ੧ ਵਾਰ ਮਾਝ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits