Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vigsīṯā. ਖੁਸ਼ ਹੁੰਦਾ ਹੈ। is pleased, gladded. “ਸਭ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ ॥” ਗੂਜ ੩, ਵਾਰ ੪:੫ (੫੧੦).
|
SGGS Gurmukhi-English Dictionary |
[Var.] From Vigasai
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਵਿਗਸਾਤ, ਵਿਗਸਾਵਦ, ਵਿਗਸਿਆ, ਵਿਗਸੇਤ, ਵਿਗਸੈ, ਵਿਗਸੰਦਾ) ਵਿਕਾਸ ਹੁੰਦਾ ਹੈ. ਖਿੜਦਾ ਹੈ. ਵਿਕਸਿਤ ਹੋਇਆ। 2. ਪ੍ਰਸੰਨ ਹੁੰਦਾ ਹੈ. “ਕਰੇ ਆਪਿ ਆਪੇ ਵਿਗਸੀਤਾ.” (ਮਃ ੩ ਵਾਰ ਗੂਜ ੧) “ਵੇਖੈ ਬਿਗਸੈ ਕਰਿ ਵੀਚਾਰੁ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|