Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vikẖā. 1. ਵੇਖ ਖਾਂ, ਵੇਖ ਲੈ (ਸ਼ਬਦਾਰਥ, ਦਰਪਣ); ਵਖਾ (ਨਿਰਣੈ); ਵਿਸਾ ਮਾਤ੍ਰ, ਕਣ ਮਾਤ੍ਰ (ਮਹਾਨਕੋਸ਼)। examine, just a little. “ਝਝੈ ਕਦੇ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ ॥” ਆਸਾ ੩, ਪਟੀ ੧੩:੧ (੪੩੫). 2. ਕਦਮ, ਪੈਰ। foot. “ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥” ਸੋਰ ੪, ਵਾਰ ੧੯:੫ (੬੫੦). 3. ਵੇਖਾਂ, ਦੇਖਾਂ। see, examine. “ਦੁਰਜਨ ਸੇਤੀ ਨੇਹੁ ਰਚਾਇਓ ਦਸਿ ਵਿਖਾ ਮੈ ਕਾਰਣੁ ॥” ਰਾਮ ੫, ਵਾਰ ੬ ਸ, ੫, ੧:੩ (੯੫੯).
|
SGGS Gurmukhi-English Dictionary |
[1. P.v . 2. P. n.] 1. cause to see. 2. step
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿਖ (ਕਦਮ) ਦਾ ਬਹੁਵਚਨ. “ਜਿਥੈ ਮੇਰਾ ਗੁਰੁ ਧਰੇ ਵਿਖਾ.” (ਮਃ ੪. ਵਾਰ ਸੋਰ) 2. ਵਿਸਾ (ਕ੍ਸ਼ਣ) ਮਾਤ੍ਰ, “ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ.” (ਆਸਾ ਪਟੀ ਮਃ ੩) 3. ਵੇਖਾਂ. ਦੇਖਾਂ. “ਦਸ ਵਿਖਾ ਮੈ ਕਾਰਣ.” (ਰਾਮ ਵਾਰ ੨ ਮਃ ੫) ਤੂੰ ਦੱਸ, ਤਾਕਿ ਮੈਂ ਕਾਰਣ ਦੇਖਾਂ। 4. ਦੇਖੋ- ਚੰਦ੍ਰਹਾਸ 4 ਅਤੇ ਵਿਸਾ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|